Home Entertainment ਟੋਰਾਂਟੋ ਦੀ ਠੰਡੀ—ਇੰਡੀਆ ਤੱਕ ਵਾਇਰਲ!
Entertainment

ਟੋਰਾਂਟੋ ਦੀ ਠੰਡੀ—ਇੰਡੀਆ ਤੱਕ ਵਾਇਰਲ!

Share
Share

“ਕੈਨੇਡਾ ਕੋਲਡ ਚੈਲੰਜ” ਨੇ ਇੰਟਰਨੈੱਟ ‘ਤੇ ਮਚਾਈ ਧਮਾਲ

ਟੋਰਾਂਟੋ ਵਿੱਚ ਠੰਡੀ ਤਾਂ ਹਰ ਸਾਲ ਆਉਂਦੀ ਹੈ, ਪਰ ਇਸ ਵਾਰ ਇਹ ਇੰਟਰਨੈੱਟ ‘ਤੇ ਵੀ ਜਮ ਗਈ! ਸ਼ਹਿਰ ਦੀ ਜਮਾਏ ਰੱਖਣ ਵਾਲੀ ਠੰਡੀ ਹੁਣ ਇੰਡੀਆ ਤੱਕ ਚਰਚਾ ਦਾ ਵਿਸ਼ਾ ਬਣ ਗਈ ਹੈ।

ਇਹ ਸਭ ਸ਼ੁਰੂ ਹੋਇਆ ਸ਼ਿਖਾ ਅਗਰਵਾਲ ਦੀ ਇੱਕ ਵੀਡੀਓ ਨਾਲ, ਜਿਸ ਵਿੱਚ ਉਹ ਗਿੱਲੇ ਵਾਲਾਂ ਨਾਲ ਬਾਹਰ ਗਈ ਤੇ ਕੁਝ ਸਕਿੰਟਾਂ ‘ਚ ਉਸ ਦੇ ਵਾਲ ਬਰਫ ਬਣ ਗਏ! “ਕਿੰਨੀ ਠੰਡੀ ਹੈ?” ਇਹ ਪੁੱਛਦਿਆਂ ਹੀ ਉਸ ਦਾ ਹੇਅਰਸਟਾਈਲ ਕੁਦਰਤ ਨੇ ਹੀ ਕਰ ਦਿੱਤਾ! 🤣

ਇਹ ਵੀਡੀਓ ਇੰਟਰਨੈੱਟ ‘ਤੇ ਇੰਨਾ ਵਾਇਰਲ ਹੋਇਆ ਕਿ ਇੰਡੀਆ ਤੱਕ ਲੋਕ ਹੈਰਾਨ ਹਨ“ਇਹ ਲੋਕ ਇੰਝ ਬਚਦੇ ਕਿਵੇਂ ਹਨ?” ਟੋਰਾਂਟੋ ਦੇ ਲੋਕਾਂ ਲਈ ਇਹ ਦਿਨਚਰੀ ਦਾ ਹਿੱਸਾ ਹੋ ਸਕਦਾ ਹੈ, ਪਰ ਦੁਨੀਆ ਲਈ ਇਹ ਇੱਕ ਸ਼ਾਕਿੰਗ ਮੰਜ਼ਰ ਹੈ!

ਟੋਰਾਂਟੋ ਵਾਸੀਓ, ਤੁਸੀਂ ਵੀ ਇਹ ਚੈਲੰਜ ਲੈਣ ਦੀ ਹਿੰਮਤ ਰੱਖਦੇ ਹੋ? ਜਾਂ ਬਲੇਨਕਟ ‘ਚ ਹੀ ਰਹੋਗੇ? 😆

Share

Leave a comment

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Related Articles
Entertainment

“Bollywed” ਸੀਜ਼ਨ 3: ਕਨੇਡਾ ਤੋਂ ਮੁੰਬਈ ਤੱਕ, ਇੱਕ ਰੰਗਬਰੰਗੀ ਪਰਿਵਾਰਿਕ ਯਾਤਰਾ

Bollywed ਇੱਕ ਦਿਲ ਨੂੰ ਛੂਹਣ ਵਾਲੀ ਡੌਕਯੂਮੈਂਟਰੀ ਸੀਰੀਜ਼ ਹੈ ਜੋ ਲਗਭਗ 40...